ਗੁਰੂਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੌਲਨ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਮਰਤਾ ਸਾਹਿਤ ਆਪ ਸਭ ਸੰਗਤਾਂ ਨੁੰ
ਬੇਨਤੀ ਕੀਤੀ ਜਾਂਦੀ ਹੈ ਕਿ ਕਰੋਨਾ ਦੇ ਵਧਦੇ ਦਬਾ ਨੁੰ ਦੇਖਦੇ ਹੋਏ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਸ ਵੀ ਕਿਸੇ ਵੀਰ ਭਰਾ ਨੇ ਐਤਵਾਰ ਵਾਲੇ ਦਿਨ ਜਾ ਕਿਸੇ ਹੋਰ ਦਿਨ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਉਣੇ ਹੋਣ
ਉਹ ਕਰਵਾ ਸਕਦਾ ਹੈ ਅਤੇ ਡਿਸਟੈਨਟ ਵਿੱਚ ਬੈਠ ਕੇ ਪਾਠ ਸੁਣ ਸਕਦਾ ਹੈ , ਬਾਕੀ ਸਾਰੀਆਂ ਸੰਗਤਾਂ ਨੁੰ ਹੱਥ ਬੰਨ ਕੇ ਬੇਨਤੀ ਹੈ ਕਿ ਉਹ ਗੁਰੂ ਘਰ ਆ ਸਕਦੇ ਹਨ ਪਰ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਪਣੇ ਘਰਾਂ ਨੁੰ ਜਾਣ ਦੀ ਕਿਰਪਾਲਤਾ ਕਰਨ
ਜੀ ।ਕੋਈ ਵੀ ਸੰਗਤ ਦਾ ਮੈਂਬਰ ਗੁਰੂ ਘਰ ਵਿੱਚ ਬੈਠਣ ਦੀ ਕਿਰਪਾਲਤਾ ਨਾਂ ਕਰੇ ਜੀ ।
ਆਪ ਸਭ ਸੰਗਤਾਂ ਨੁੰ ਵਾਹਿਗੁਰੂ ਤੰਦਰੁਸਤੀ ਅਤੇ ਚੜਦੀ ਕਲਾ ਵਿੱਚ ਰੱਖੇ ਜੀ
ਵੱਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਕੌਲਨ ( ਜਰਮਨੀ )